ਸਰਾਧ ਦਾ ਸਮਾਂ |True story by saint kabir das ji | story of saint kabir das ji | poetry saint kabir das ji | kabir ji with guru ramand ji |



ਸਰਾਧ ਦਾ ਸਮਾਂ .......


               ਕਬੀਰ ਜੀ ਬਚਪਨ ਤੋਂ ਹੀ ਅਸਧਾਰਨ ਬੁੱਧੀ ਦੇ ਸਨ | ਕਦੇ-ਕਦੇ ਤਰਕਾ ਨਾਲ ਉਹ ਆਪਣੇ ਗੁਰੂ ਰਾਮਾਨੰਦ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੰਦੇ ਸਨ ਪਰ ਕਬੀਰ ਦੇ ਤਰਕਾ ਚ ਹਮੇਸ਼ਾ ਸਚਾਈ ਹੁੰਦੀ ਸੀ | ਇਸ ਲਈ ਰਾਮਾਨੰਦ ਨੂੰ ਉਹ ਬਹੁਤ ਪਿਆਰੇ ਸਨ |
         
             
                ਇਕ ਵਾਰ ਰਾਮਾਨੰਦ ਦੇ ਪਿਤਰਾਂ ਦਾ ਸਰਾਧ ਸੀ | ਸਰਾਧ ਚ ਪਿਤਰਾਂ ਦੀ ਪਸੰਦ ਦੀਆਂ ਚੀਜਾਂ ਬਣਾਉਣ ਦਾ ਨਿਯਮ ਸੀ | ਰਾਮਾਨੰਦ ਦੇ ਪਿਤਰਾਂ ਨੂੰ ਗਾਂ ਦਾ ਦੁੱਧ ਬਹੁਤ ਪਸੰਦ ਸੀ | ਇਸ ਲਈ ਉਹਨਾਂ ਨੇ ਕਬੀਰ ਜੀ ਨੂੰ ਗਾਂ ਦਾ ਦੁੱਧ ਲਿਆਉਣ ਲਈ ਭੇਜਿਆ | ਰਾਹ 'ਚ ਇਕ ਗਾਂ ਮਰੀ ਪਈ ਸੀ | ਕਬੀਰ ਜੀ ਨੇ ਉਸਦੇ ਮੂੰਹ ਅੱਗੇ ਘਾਹ ਰੱਖ ਦਿਤਾ ਤੇ ਉਸ ਕੋਲ ਭਾਂਡਾ ਲੈ ਕੇ ਖੜ੍ਹੇ  ਹੋ ਗਏ | ਉੱਧਰ ਸਰਾਧ ਦਾ ਸਮਾਂ ਲੰਘਿਆ ਜਾ ਰਿਹਾ ਸੀ | ਜਦੋ ਕਾਫੀ ਦੇਰ ਹੋ ਗਈ ਤੇ ਕਬੀਰ ਦੁੱਧ ਲੈ ਕੇ ਵਾਪਿਸ ਨਾ  ਆਏ, ਤਾ ਰਾਮਾਨੰਦ ਆਪਣੇ ਦੂਜੇ ਮੁਰੀਦਾਂ ਨਾਲ ਕਬੀਰ ਨੂੰ ਲੱਭਣ ਨਿੱਕਲੇ | ਮਰੀ ਹੋਈ ਗਾਂ ਕੋਲ਼ ਕਬੀਰ ਨੂੰ ਖੜ੍ਹਾ ਵੇਖ ਕੇ ਉਨ੍ਹਾਂ ਪੁੱਛਿਆ, "ਇੱਥੇ ਕੀ ਕਰ ਰਹੇ ਹੋ ?"
           ਕਬੀਰ ਜੀ ਬੋਲੇ, "ਗੁਰੂ ਜੀ, ਇਹ ਗਾਂ ਨਾ ਤਾਂ ਦੁੱਧ ਦੇ ਰਹੀ ਹੈ , ਨਾ ਹੀ ਘਾਹ ਖਾਂ ਰਹੀ ਹੈ |"
           ਰਾਮਾਨੰਦ ਨੇ ਕਬੀਰ ਜੀ ਦੇ ਸਿਰ ਤੇ ਹੱਥ ਫੇਰਦਿਆਂ ਕਿਹਾ ਕੇ ਬੇਟਾ ਕਿਤੇ ਮਰੀ ਹੋਈ ਗਾਂ ਵੀ ਦੁੱਧ ਦਿੰਦੀ ਹੈ ਤੇ ਚਾਰਾ ਖਾਂਦੀ ਹੈ ?
        ਕਬੀਰ ਜੀ ਨੇ ਤੁਰੰਤ ਪੁੱਛਿਆ , "ਫਿਰ ਵਰ੍ਹਿਆਂ ਪਹਿਲਾਂ ਪਰਲੋਕ ਸਿਧਾਰੇ ਆਪ ਦੇ ਪਿਤਾ ਦੁੱਧ ਕਿਵੇਂ ਪੀਣਗੇ ?"
ਰਾਮਾਨੰਦ ਇਹ ਸੁਣਦੇ ਹੀ ਨਿਰਉੱਤਰ ਹੋ ਗਏ ਤੇ ਉਨ੍ਹਾਂ ਨੇ ਕਬੀਰ ਜੀ ਨੂੰ ਗਲ਼ ਲਾ ਲਇਆ | 

Story Birds & Animals ਕਿਸ ਨੂੰ ਸੁਣਾਉਣ ਬੇਜ਼ੁਬਾਨ ਆਪਣੀ ਕਹਾਣੀ। - selfkd.blogspot.com


  ਕਿਸ ਨੂੰ ਸੁਣਾਉਣ ਬੇਜ਼ੁਬਾਨ ਆਪਣੀ ਕਹਾਣੀ।........

 ਮਨੁੱਖ ਦੀ ਕੁਦਰਤ ਚ ਦਖ਼ਲ ਦੇਣ ਦੀ ਆਦਤ ਨੇ ਕੁਦਰਤੀ ਸਟੂਲਾਂ ਨੂੰ ਵਿਗਾੜ ਦਿੱਤਾ ਹੈ | ਵਿਗੜੇ ਸਤੁਲਨ ਦੌਰਾਨ ਵਾਤਾਵਰਣ ਚ ਅਣਚਾਹੇ ਬਦਲਾਵ ਦੇਖਣ ਨੂੰ ਮਿਲ ਰਹੇ ਹਨ | ਬਿਨਾ ਮੌਸਮ ਦੇ ਹਨੇਰੀ, ਮੀਂਹ  ਦਾ ਅਉਣਾ ਰੋਜਾਨਾ ਦੀ ਜ਼ਿੰਦਗੀ  ਚ ਸ਼ਾਮਿਲ ਹੋ ਗਇਆ ਹੈ | ਉਪਰੋਂ ਵਿਕਾਸ ਦੇ ਨਾਂਅ ਤੇ ਲੱਖਾਂ ਦਰੱਖਤਾਂ ਦੀ ਬਲੀ  ਨੇ ਇਸਨੂੰ ਹੋਰ ਵਿਸ਼ਾਲ ਰੂਪ ਬਣਾ ਦਿੱਤਾ ਹੈ | ਕੁਦਰਤੀ ਅਸੰਤੁਲਨ ਨਾਲ ਮਨੁੱਖੀ ਜਾਤੀ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕੀ ਤਾ ਬੇਜ਼ੁਬਾਨਾ 'ਤੇ ਇਸਦਾ ਅਸਰ ਪੈਣਾ ਲਾਜਮੀ ਹੈ |

 ਮਨੁੱਖ ਤਾ ਆਪਣੇ ਉਲਟ ਹਲਾਤਾਂ ਨਾਲ ਸਮਝੌਤਾ ਕਰਕੇ ਆਪਣੇ ਅਨੁਸਾਰ ਮਸ਼ੀਨਰੀ ਰਾਹੀਂ ਸਮਝੌਤਾ ਕਰ ਸਕਦਾ ਹੈ | ਪਰ ਇਹ ਬੇਜੁਬਾਨ ਪੰਛੀ ਅਤੇ ਜਾਨਵਰ ਆਪਣੀ ਕਹਾਣੀ ਕਿਸ ਨੂੰ ਸੁਣਾਉਣ | ਉਨ੍ਹਾ ਨੂੰ ਤਾ ਆਪਣੇ ਹਲਾਤਾਂ ਨਾਲ ਜੂਝਣਾ ਹੀ ਪੈਦਾ ਹੈ| ਭੁੱਖੇ ਪਿਆਸੇ ਇਹ ਜਾਨਵਰ ਜਿਥੇ ਕੀਟਨਾਸ਼ਕ ਦਾ ਕਾਲ ਬਣ ਰਹੇ ਹਨ ਉਥੇ ਸ਼ਿਕਾਰੀਆਂ ਦੀ ਤਿੱਖੀ ਨਜ਼ਰ ਵੀ ਇਹਨਾਂ ਤੇ ਬਣੀ ਰਹਿੰਦੀ ਹੈ | ਰਾਜਸਥਾਨ ਦੇ ਕਈ ਹਿਸਿਆਂ ਚ ਹਿਰਨ ਤੇ ਪੈਥਰ ਪਾਣੀ ਦੀ ਤਲਾਸ਼ ਚ ਆਪਣੀ ਜਾਨ ਗਵਾ ਲੈਂਦੇ ਹਨ |  ਆਮ ਲੋਕ ਤੇ ਸਮਾਜਸੇਵੀ ਸੰਸਥਾ ਨੂੰ ਚਾਹੀਦਾ ਹੈ ਕ ਉਹ ਇਹਨਾਂ ਲਈ ਆਪਣੇ ਘਰਾ ਤੇ  ਸਰਕਾਰੀ ਥਾਵਾਂ ਤੇ ਪਾਣੀ, ਭੋਜਣ ਲਈ ਕਟੋਰੇ ਰੱਖਣ ਤਾ ਉਹਨਾਂ ਦੀ ਜਿੰਦਗੀ ਬਚ ਸਕੇ |


 ਇਸ ਦੇ ਨਾਲ ਹੀ ਜੋ ਪਾਣੀ ਤਲਾਬ ਵਿਚ ਸਾਫ ਆ ਉਸ ਚ ਕੂੜਾ ਸੁਤ ਕੇ ਗਦਾ ਨਾ ਕਰਨ | ਇਸ ਲਈ ਸਰਕਾਰ ਨੂੰ ਵੀ ਕੁਝ  ਕਦਮ ਚੁੱਕਣੇ ਚਾਹੀਦੇ ਹਨ | ਇਹ ਇਕ ਛੋਟਾ  ਜਿਹਾ ਉਪਰਾਲਾ ਆਪਣੇ ਵਾਤਾਵਰਣ ਬਚਾ ਸਕਦਾ ਹੈ |  

How to Get Information Bit Coin With Easy Way in Hindi - selfkd.blogspot.com




How to Get Information Bit Coin With Easy Way in Hindi:


भारत में, हम क्रिप्टोक्रुअनियों के बारे में बात करते समय रिक्त स्थान से चले गए हैं और मांग करना मुश्किल है। कई अलग-अलग बिटकॉइन एक्सचेंज हैं जिनके माध्यम से आप सिक्के खरीद सकते हैं, लेकिन अंतरराष्ट्रीय लेन-देन में अनिश्चितता और नियमित धनराशि के साथ देरी की निश्चित मात्रा शामिल होती है। तो यदि आप भारत में हैं और बिटकॉइन खरीदने की तलाश में हैं, तो आप स्थानीय एक्सचेंज का उपयोग करना चाह सकते हैं।

Ø  सिक्का :      
ü  कई व्यापारियों द्वारा अनुशंसित, और आम तौर पर ऑनलाइन सकारात्मक प्रतिक्रिया के साथ, इस एक्सचेंज को भुगतान कंपनी बिलदेस्क द्वारा समर्थित किया जाता है, और नवंबर के अंत में लॉन्च किया जाता है। 
ü  यह आपके आधार का उपयोग कर तत्काल ईकेवाईसी की अनुमति देता है, और यह बिटकॉइन को खरीद या बेचता नहीं है, बल्कि उपयोगकर्ताओं को जोड़ने के लिए मंच के रूप में कार्य करता है। 
ü  बिलडेस्क बैकिंग कंपनी को अधिक प्रामाणिकता देता है, और इसे तेजी से स्थानान्तरण के लिए ऑनलाइन प्रतिष्ठा भी मिली है। 
ü  सिक्का पसंद करने का एक अन्य कारण यह है कि यह सभी सप्ताह के दिनों में तत्काल निकासी प्रदान करता है - अगर आप अचानक गिरने वाले मूल्यों के बारे में चिंतित हैं तो बहुत आश्वस्त रहें।

Ø  सिक्का : 
ü  Coinsecure  कुछ समय से आसपास रहा है, और आम तौर पर ऑनलाइन सकारात्मक प्रतिक्रिया है।
ü  यह एक एक्सचेंज के साथ एक बटुआ प्रदान करता है, और आमतौर पर अच्छी तरह से डिजाइन और उपयोग करने में आसान है।
ü  केवल रु। एक समय में 100 यह ट्रेडों पर 0.4 प्रतिशत शुल्क लेता है, और आपके खाते में सुरक्षा जोड़ने के लिए आपके पास दो-कारक प्रमाणीकरण हो सकता है।
Øकोइनेक्स :
ü  ऑनलाइन, यह दिन-व्यापार के लिए पर्याप्त तरलता के साथ एक अच्छा और उपयोग करने में आसान विकल्प है, लेकिन इसकी फीस थोड़ी अधिक है।
ü  लोग जो खरीद के लिए बिटकॉइन का उपयोग कर रहे हैं कहते हैं कि उपयोग की आसानी और सिक्कों की उपलब्धता भारत में बिटकॉइन खरीदने वाले लोगों के लिए यह एक अच्छा विकल्प बनाती है।
ü  इसका उपयोग करने के लिए केवाईसी(KYC)  की आवश्यकता है, और आपका पैन कार्ड(PAN CARD) यहां अनिवार्य है।
ü   यह सुरक्षा के लिए ओटीपी (OTP) की अनुमति देता है, और अनुरोध पर व्यापार के वार्षिक विवरण प्रदान करता है, जिसका उपयोग कर उद्देश्यों के लिए किया जा सकता है।
Ø  रेमिटानो  :
ü  भारत में आने वाला एक और विश्वसनीय खिलाड़ी रेमिटानो है, जो बिटकॉइन                   एक्सचेंज को सहकर्मी बनाने वाला एक सहकर्मी है|
ü  जो तुरंत स्थानांतरण और निकासी का वादा करता है, और एक एस्क्रो सुविधा प्रदान करता है। इसके पीछे विचार लोगों के बीच धनराशि का हस्तांतरण करना है|
ü  क्योंकि बिटकॉइन लॉक हो जाते हैं जब तक कि विक्रेता भुगतान की पुष्टि नहीं करता।
ü  यदि आपको एक की आवश्यकता है तो यह वॉलेट भी प्रदान करता है, हालांकि अधिकांश लोग आपके बिटकॉइन को ऑफ़लाइन सहेजने की सलाह देते हैं।